‘ਸਰਵੇ ਭਵੰਤੂਂ ਸੁਖਿਨਹ’ ਦੇ ਸੰਦਰਭ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ
‘ਸਰਵੇ ਭਵੰਤੂਂ ਸੁਖਿਨਹ’ ਦੇ ਸੰਦਰਭ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਵਾਲੇ ‘ਸਰਵੇ ਭਵੰਤੂਂ ਸੁਖਿਨਹ:’ ਸ਼ਲੋਕ ਉਪਨਿਸ਼ਦ ਵਿੱਚੋਂ ਲਿਆ ਗਿਆ ਹੈ । ਜਿਸ ਦਾ ਅਰਥ ਹੈ ਕੀ ਸਾਰੇ ਸੁਖੀ ਵਸਣ ਅਤੇ ਕੋਈ ਦੁਖੀ ਨਾ ਰਹੇ। ਜੇ ਇਸ ਸੰਦਰਭ ਵਿੱਚ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਜਾਂ ਸਿੱਖ ਫਲਸਫੇ ਦੀ ਗੱਲ ਕਰੀਏ ਤਾਂ ਅਸੀਂ ਜਾਣਦੇ ਹਾਂ ਕਿ … Read more